ਉਡਾਰੀ ਪ੍ਰੋਗਰਾਮ ਦੇ ਤਹਿਤ NLP Training ਦੀ ਸਿਖਲਾਈ ਲਈ ਚੌਥਾ ਸੈਸ਼ਨ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਰੋਇਲ ਵੋਮੈਨ ਕਲਚਰਲ ਐਸੋਸੀਏਸ਼ਨ ਵੱਲੋਂ 4 ,Feb 2024  ਨੂੰ ਉਡਾਰੀ ਪ੍ਰੋਗਰਾਮ ਦੇ ਤਹਿਤ ਜੈਨੇਸਿਸ ਸੈਂਟਰ ਵਿੱਚ NLP Training ਦੀ ਸਿਖਲਾਈ ਲਈ ਚੌਥਾ ਸੈਸ਼ਨ ਕਰਵਾਇਆ ਗਿਆ ਜਿਸ ਵਿੱਚ ਮੰਨ ਦੀਆਂ ਮੁਸਕਲਾਂ ਨੂੰ ਸੁਲਝਾਉਣ  ਵਾਰੇ ਜਾਣਕਾਰੀ ਦਿੱਤੀ ਗਈ ਕਿ ਉਹ ਕਿਹੜੀਆਂ ਤਕਨੀਕਾਂ  ਹਨ  ਜਿਨ੍ਹਾਂ ਦੀ ਵਰਤੋਂ ਕਰਕੇ painful memories ਨੂੰ ਸਕਾਰਾਤਮਿਕ ਭਾਵਨਾਵਾਂ ਵਿਚ ਤਬਦੀਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ Reprogramming  ਦੀਆਂ Submortalities ਕਹਿੰਦੇ ਹਨ ਜਿਨ੍ਹਾਂ ਨੂੰ ਸਮਝਣ ਲਈ ਮੈਡੀਟੇਸਨ ਰਾਹੀਂ ਪਰੈਕਟਿਸ ਵੀ ਕਰਵਾਈ ਗਈ।

ਆਖਿਰ ਵਿੱਚ ਹਰ ਇਕ ਨੇ ਉਹਨਾਂ ਦੀ ਜ਼ਿੰਦਗੀ ਵਿਚ ਉਤਸ਼ਾਹ ਜਨਕ ਆਈਆਂ ਤਬਦੀਲੀਆਂ ਵਾਰੇ ਦਸਿਆ। ਅੰਤ ਵਿੱਚ ਚਾਹ ਪਾਣੀ ਦਾ ਆਨੰਦ ਵੀ ਮਾਣਿਆ।

Exit mobile version