(Peer to Peer or P2P) ਜਿਹੜੀ ਸਕੀਮ ਗਣਿਤ ਵਿੱਚ ਫੇਲ੍ਹ ਹੈ ਸਮਝੋ ਉਹ ਫੇਲ੍ਹ ਹੈ..

P2P ਇੱਕ ਬਹੁਤ ਵੱਡਾ ਲਫਜ਼ ਹੈ, ਜਿਸਦਾ ਅਰਥ Peer to Peer ਜਾਂ Person to Person ਹੈ। Peer to Peer ਲਫ਼ਜ਼ ਅਸਲ ਚ ਇੰਟਰਨੈਟ ਨਾਲ ਹੋਂਦ ਵਿੱਚ ਆਇਆ ਹੈ।

ਇਹ P2P ਦੀ ਸਿੱਧੀ ਪਰਿਭਾਸ਼ਾ ਹੈ, ਇਸਤੋਂ ਅੱਗੇ ਇਸੇ ਅਧਾਰ ਤੇ ਬਿਨ੍ਹਾਂ ਕਿਸੇ ਵਿਚੋਲੇ ਤੋਂ ਕਿਸੇ ਉਤਪਾਦ ਜਾਂ ਸੇਵਾ ਨੂੰ ਵੇਚਣਾ ਇਸ ਦਾਇਰੇ ਵਿੱਚ ਆ ਗਿਆ ਤਾਂ ਇਹਦੇ ਵਿੱਚੋ ਕਈ ਤਰ੍ਹਾਂ ਦੀਆਂ ਸਕੀਮਾਂ ਨਿੱਕਲ ਕੇ ਆਈਆਂ।