ਭਾਰਤ ਨੇ ਇਹ 9 ਟਿਕਾਣੇ ਹੀ ਹਮਲਿਆਂ ਵਾਸਤੇ ਕਿਉਂ ਚੁਣੇ ?

ਨਵੀਂ ਦਿੱਲੀ (ਪੰਜਾਬੀ ਅਖ਼ਬਾਰ ਬਿਊਰੋ) ਭਾਰਤ ਵੱਲੋਂ ਪਾਕਿਸਤਾਨ ਤੇ ਕੀਤੇ ਗਏ ਹਮਲੇ ਤੋਂ ਬਾਅਦ ਹਰੇਕ ਤੇ ਮਨ ਵਿੱਚ ਇਹ ਸਵਾਲ ਆ ਰਿਹਾ ਕਿ ਆਖਿਰਕਾਰ ਭਾਰਤ ਨੇ ਇਹ 9 ਟਿਕਾਣੇ ਹੀ ਹਮਲਿਆਂ ਵਾਸਤੇ ਕਿਉਂ ਚੁਣੇ ਇਹਨਾਂ ਵਿੱਚ ਜੇਕਰ ਵੱਖ-ਵੱਖ ਨੌ ਟਿਕਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਵਿੱਚ ਬਹਾਵਲਪੁਰ ਇੰਟਰਨੈਸ਼ਨਲ ਬਾਰਡਰ ਤੋਂ ਤਕਰੀਬਨ 100 ਕਿਲੋਮੀਟਰ ਦੂਰ ਜੈਸ਼ੇ ਮੁਹੰਮਦ ਦਾ ਹੈਡਕੁਾਰਟਰ ਹ ਇਸ ਤੋਂ ਬਾਅਦ ਆਉਂਦਾ ਮੁਰੀਦਕੇ ਮੁਰੀਦਕੇ ਸਾਂਬਾ ਤੋਂ 30 ਕਿਲੋਮੀਟਰ ਦੂਰ ਲਸ਼ਕਰ ਏ ਤਾਇਬਾ ਦਾ ਕੈਂਪ ਹੈ ਮੁੰਬਈ ਅੱਤਵਾਦੀ ਹਮਲੇ ਵਾਸਤੇ ਅੱਤਵਾਦੀ ਇੱਥੋਂ ਹੀ ਆਏ ਸਨ। ਅਗਲਾ ਨਿਸ਼ਾਨਾ ਸੀ ਗੁਲਪੁਰ ਐਲਓਸੀ ਦੇ ਕੋਲ ਪੁੰਛ ਰਜੌਰੀ ਤੋਂ 35 ਕਿਲੋਮੀਟਰ ਦੂਰ ਹੈ ਇਹ ਟਿਕਾਣਾ 20 ਅਪ੍ਰੈਲ 2023 ਨੂੰ ਪੁੰਛ ਅਤੇ 24 ਜੂਨ 2024 ਨੂੰ ਤੀਰਥ ਯਾਤਰੀਆਂ ਦੀ ਬੱਸ ਤੇ ਹਮਲੈ ਦੀ ਯੁਜਨਾ ਇਥੋਂ ਹੀ ਤਿਆਰ ਕੀਤੀ ਗਈ ਗਿਆ ਸੀ ਅਗਲਾ ਹੈ ਸਵਾਈ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਕੋਲ ਤੰਗਧਾਰ ਸੈਕਟਰ ਦੇ ਅੰਦਰ 30 ਕਿਲੋਮੀਟਰ ਦੂਰ ਲਸ਼ਕਰ ਦਾ ਕੈਂਪ 21 ਅਕਤੂਬਰ 2024 ਨੂੰ ਗਾਦਰਬੱਲ ਤੇ 24 ਅਕਤੂਬਰ 2024 ਨੂੰ ਗੁਲਮਰਗ ਤੇ 22 ਅਪ੍ਰੈਲ 2025 ਨੂੰ ਪਹਿਲਗਾਮ ਹਮਲੇ ਦੀ ਯੋਜਨਾ ਇਥੇ ਬਣਾਈ ਗਈ ਸੀ ਅਗਲਾ ਠਿਕਾਣਾ ਹੈ ਬਿਲਾਲ ਇਹ ਜੈਸ਼ੇ ਮੁਹੰਮਦ ਦਾ ਲਾਂਚ ਪੈਡ ਹੈ ਛੇਵਾਂ ਟਿਕਾਣਾ ਹੈ ਕੋਟਲੀ ਇਹ ਰਜੌਰੀ ਦੇ ਕੋਲ ਐਲਓਸੀ ਤੋਂ 15 ਕਿਲੋਮੀਟਰ ਦੂਰ ਲਸ਼ਕਰੇ ਤਾਈਬਾ ਦਾ ਕੈਂਪੇ ਹੈ ਇੱਥੇ ਤਕਰੀਬਨ 50 ਅੱਤਵਾਦੀ ਸਨ ਅਗਲਾ ਨਿਸ਼ਾਨਾ ਸੀ ਬਰਨਾਲਾ ਇਹ ਰਜੌਰੀ ਪਾਸ ਐਲਓਸੀ ਤੋਂ 10 ਕਿਲੋਮੀਟਰ ਦੂਰ ਅੱਤਵਾਦੀ ਕੈਂਪ ਹੈ ਅਠਵਾ ਟਿਕਾਣਾ ਸੀ ਸਰਜਾਜ ਜੋ ਸਾਂਭਾ ਦੇ ਕੋਲ ਇੰਟਰਨੈਸ਼ਨਲ ਬਾਰਡਰ ਤੋਂ ਕਰੀਬ 8 ਕਿਲੋਮੀਟਰ ਦੂਰ ਜੈਸ਼ੇ ਮੁਹੰਮਦ ਦਾ ਕੈਂਪ ਹੈ ਤੇ ਨੌਵਾਂ ਟਿਕਾਣਾ ਸੀ ਮਹਿਮੂਨਾ ਜੋ ਸਿਆਲਕੋਟ ਦੇ ਕੋਲ ਇੰਟਰਨੈਸ਼ਨਲ ਬਾਰਡਰ ਤੋਂ ਕਰੀਬ 15 ਕਿਲੋਮੀਟਰ ਦੂਰ ਹਿਜਬੁੱਲਾ ਦਾ ਟ੍ਰੇਨਿੰਗ ਸੈਂਟਰ ਸੀ
