ਧਰਮ-ਕਰਮ ਦੀ ਗੱਲ

ਬਾਬਾ ਫਰੀਦ ਜੀ ਦਾ ਆਗਮਨ ਪੁਰਬ ਐਡਮਿੰਟਨ ਵਿਖੇ 21 ਸਤੰਬਰ ਨੂੰ ਮਨਾਇਆ ਜਾਵੇਗਾ।

ਐਡਮਿੰਟਨ (ਪੰਜਾਬੀ ਅਖ਼ਬਾਰ ਬਿਊਰੋ) ਫਰੀਦਕੋਟ ਅਤੇ ਹੋਰ ਆਸ ਪਾਸ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂਦਵਾਰਾ ਸਿੰਘ ਸਭਾ ਐਡਮਿੰਟਨ ਵਿਖੇ ਬਾਬਾ ਫਰੀਦ ਜੀ ਦਾ ਆਗਮਨ ਪੁਰਬ 19,20,21 ਸਤੰਬਰ ਨੂੰ ਮਨਾਇਆ ਜਾਵੇਗਾ। 19 ਸਤੰਬਰ ਦਿਨ ਸੱ਼ੁਕਰਵਾਰ ਦੀ ਸਵੇਰ 9:00 ਵਜੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਆਖੰਡਪਾਠ ਆਰੰਭ ਹੋਣਗੇ।ਜਿਹਨਾਂ ਦੇ ਭੋਗ 21 ਸਤੰਬਰ 2025 ਐਂਤਵਾਰ ਨੂੰ ਪਾਏ ਜਾਣਗੇ। ਭੋਗ ਉਪਰੰਤ ਦੀਵਾਨ ਸਜਾਏ ਜਾਣਗੇ। ਰਾਗੀ ਢਾਡੀ ਸਿੰਘ ਗੁਰੂ ਜਸ ਗਾਇਨ ਕਰਨਗੇ। ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਤਿੰਨੇ ਦਿਨ ਗੁਰੂਘਰ ਆਕੇ ਹਾਜ਼ਰੀਆਂ ਭਰਨ ਲਈ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ। ਹੋਰ ਵਧੇਰੇ ਜਾਣਕਾਰੀ ਲਈ ਗੁਰਜੀਤ ਕੌਰ ਬਰਾੜ 825 706 2727, ਪਾਸ਼ ਕੌਰ ਮਾਨ-780 655 9413 ਫੋਨ ਨੰਬਰਾਂ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »