ਕਲਮੀ ਸੱਥ

ਖਿਆਲਾਂ ਦੇ ਖੂਹ ਚੋਂ ਬਾਹਰ ਨਿਕਲਕੇ ਦੇਖ

ਐ ਮਨਾ ਹਉਮੈਂ ਦੇ ਕੰਧੇੜੇ ਚੜ੍ਹ ਕੇ

ਖ਼ੁਦ ਨੂੰ ਵੱਡਾ ਹੋਣ ਦਾ ਭਰਮ ਨਾ ਪਾਲ

ਆਪਣੇ ਖਿਆਲਾਂ ਦੇ ਖੂਹ ਚੋਂ ਬਾਹਰ ਨਿਕਲਕੇ ਦੇਖ

ਆਪਣਾ ਨਾ ਮਾਤਰ ਵਜੂਦ

ਬੜੇ ਲੋਕ ਨੇ ਤੈਥੋ ਪਰ੍ਹੇ ਪਰ੍ਹੇ

ਵੱਡੇ ਤੇ ਉੱਚੇ

ਆਪਣੇ ਆਪ ‘ ਚੋਂ ਮੈਂ ਨੂੰ ਤਿਆਗ ਕੇ

ਨਿਮਰਤਾ ‘ ਚ ਰਹਿ ਕੇ

ਸਿੱਖਦਾ ਰਹਿ ਗਲਤੀਆਂ

ਸੁਧਾਰ ਅਪਣਿਆਂ ਲਈ ਆਪਾ ਵਾਰ

ਪਰ ਖੁਦ ਨੂੰ ਛੋਟਾ ਵੀ ਨਾ ਸਮਝੀਂ

ਤੂੰ ਸਮਰੱਥ ਹੈ

ਬੜਾ ਕੁਝ ਕਰਨ ਦੇ

ਯੁੱਗ ਵੀ ਬਦਲਾਅ ਸਕਦੈਂ

ਪਾਣੀ ਵਰਗਾ ਬਣਕੇ।।

ਰਾਜਵਿੰਦਰ ਰੌਂਤਾ 9876486187

ਰਾਜਵਿੰਦਰ ਰੌਂਤਾ 9876486187

Show More

Related Articles

One Comment

Leave a Reply

Your email address will not be published. Required fields are marked *

Back to top button
Translate »