ਖ਼ਬਰ ਪੰਜਾਬ ਤੋਂ ਆਈ ਐ ਬਈ

ਘਰ ਵਿੱਚ ਬੰਬ ਬਣਾਉਦਾ ਗੱਭਰੂ ਜਖਮੀ –

ਬਠਿੰਡਾ ,11 Sept 2025- ਬਠਿੰਡਾ ਦੇ ਪਿੰਡ ਜੀਦਾ ਚ ਬੀਤੇ ਕੱਲ ਇੱਕ ਧਮਾਕਾ ਹੋਣ ਦੀ ਖਬਰ ਹੈ, ਜਿਸ ਵਿੱਚ ਕਾਨੂੰਨ ਦੀ ਪੜਾਈ ਕਰਦਾ ਗੁਰਪ੍ਰੀਤ ਸਿੰਘ ਜਖਮੀ ਹੋਇਆ ਹੈ। ਪੁਲਿਸ ਨੂੰ ਉਸ ਵਕਤ ਪਤਾ ਲਗਦਾ ਹੈ ਜਦੋ ਹਸਪਤਾਲ ਚੋ ਥਾਣੇ ਰੁੱਕਾ ਪੁੱਜਦਾ ਹੈ ਤਾਂ ਫੇਰ ਪੁਲਿਸ ਨੂੰ ਹੱਥਾ ਪੈਰਾ ਦੀ ਪੈ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜਖਮੀ ਯੂ ਟਿਊਬ ਨੂੰ ਵੇਖ ਕੇ ਬੰਬ ਬਣਾਉਣ ਦੀ ਕੋਸ਼ਿਸ਼ ਕਰਦਾ ਧਮਾਕੇਦਾਰ ਸਮੱਗਰੀ ਦੀ ਲਪੇਟ ਚ ਆ ਗਿਆ। ਪਿਉ ਉਸ ਨੂੰ ਹਸਪਤਾਲ ਦਾਖਲ ਕਰਵਾ ਕੇ ਅੱਜ ਘਰੇ ਮੁੜਦਾ ਹੈ ਤੇ ਸਾਰੇ ਮਟੀਰੀਅਲ ਨੂੰ ਸਮੇਟਣ ਲੱਗਦਾ ਹੈ ਤਾਂ ਫਿਰ ਧਮਾਕਾ ਹੋ ਜਾਂਦਾ ਤੇ ਉਹ ਵੀ ਜਖਮੀ ਹੋ ਜਾਂਦਾ ਹੈ। ਇਹ ਵੀ ਬਿੜਕ ਪਈ ਹੈ ਗੁਰਪ੍ਰੀਤ ਨੇ ਕੱਲ ਸ਼ੱੁਕਰਵਾਰ ਨੂੰ ਕਠੂਆ ਜਾਣਾ ਸੀ। । ਪੁਲਿਸ ਨੂੰ ਉਸ ਦੇ ਮੋਬਾਈਲ ਚੋ ਸ਼ੱਕੀ ਡਾਟਾ ਵੀ ਮਿਿਲਆ ਹੈ। ਬਾਕੀ ਖਬਰ ਦੀ ਅੱਪਡੇਟ ਛੇਤੀ ਹੀ —-

Show More

Related Articles

Leave a Reply

Your email address will not be published. Required fields are marked *

Back to top button
Translate »