#latestnews
-
ਹੁਣੇ ਹੁਣੇ ਆਈ ਖ਼ਬਰ
ਕੈਨੇਡਾ ‘ਚ 500 ਕਿੱਲੋ ਡਰੱਗਜ਼ ਨਾਲ 6 ਪੰਜਾਬੀਆਂ ਸਮੇਤ 9 ਗ੍ਰਿਫ਼ਤਾਰ
ਟੋਰਾਂਟੋ (ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਦੇ ਸੂਬੇ EਨਟਾਰੀE ਦੀ ਪੀਲ ਰੀਜਨਲ ਪੁਲਿਸ ਨੇ ਡਰੱਗਜ਼ ਤਸਕਰੀ ਦੇ ਇੱਕ ਵੱਡੇ ਗਰੋਹ ਦਾ…
Read More » -
ਹੁਣੇ ਹੁਣੇ ਆਈ ਖ਼ਬਰ
ਮੋਦੀ ਨੂੰ ਜੀ -7 ਲਈ ਕਨੇਡਾ ਆਉਣ ਦਾ ਸੱਦਾ ਮਿਲਿਆ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਹੁਣ ਤੱਕ ਚੱਲ ਰਹੀਆਂ ਚਰਚਾਵਾਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਨੇਡਾ ਵੱਲੋਂ ਜੀ…
Read More » -
ਕੈਲਗਰੀ ਖ਼ਬਰਸਾਰ
“ਬੇੜੀਆਂ ਲੱਗੇ ਸੁਪਨੇ” ਨਾਟਕ 14ਵੇਂ ‘ਸੋਹਣ ਮਾਨ ਯਾਦਗਾਰੀ ਮੇਲੇ ਵਿੱਚ ਖੇਡਿਆ ਜਾਵੇਗਾ
ਕੈਲਗਰੀ(ਪੰਜਾਬੀ ਅਖਬਾਰ ਬਿਊਰੋ) 28 ਜੂਨ ਨੂੰ ਹੋਣ ਵਾਲ਼ੇ 14ਵੇਂ ‘ਸੋਹਣ ਮਾਨ ਯਾਦਗਾਰੀ ਸਲਾਨਾ ਨਾਟਕ ਮੇਲੇ ਦਾ ਪੋਸਟਰ 5 ਜੂਨ ਦੀ…
Read More » -
ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ
ਇਹ ਚਾਰ ਲੰਡੂਆਂ ਸਾਹਮਣੇ ਕਿਵੇਂ ਝੁੱਕ ਜਾਵਾਂਗਾ ?
ਜਨਮ ਭੂਮੀ ਦਾ ਫ਼ਿਕਰ ਮੋਹਨ ਸ਼ਰਮਾ ਫੌਜ ਵਿੱਚ ਆਪਣੀ ਡਿਊਟੀ ਦਿਆਨਤਦਾਰੀ, ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਉਂਦਿਆਂ ਸੂਬੇਦਾਰ ਵਜੋਂ ਸੇਵਾ ਮੁਕਤ…
Read More » -
ਫਿਲਮੀ ਸੱਥ
ਫੂਹੜ ਕਾਮੇਡੀ ਤੋਂ ਹੱਟ ਕੇ ਇਕ ਵਿਅੰਗ ਫਿਲਮ ਹੈ – “ ਇਲਤੀ “
ਗੁਰਮੀਤ ਸਿੰਘ ਸੁਖਪੁਰਾ ਸੁਰਿੰਦਰ ਸ਼ਰਮਾਂ ਮੁੱਲਾਂਪੁਰ ਵਲੋਂ ਭੰਡਾਂ ਦੇ ਰੂਪ ਵਿੱਚ ਇੱਕ ਸ਼ਾਨਦਾਰ ਫਿਲਮ ਵਾਰਿੰਦਰ ਰਾਮਗੜ੍ਹੀਆ ਦੀ ਨਿਰਦੇਸ਼ਨਾ ਹੇਠ ਪਿਛਲੇ…
Read More » -
ਹੁਣੇ ਹੁਣੇ ਆਈ ਖ਼ਬਰ
ਪੰਜਾਬੀ ਬਿਜਨਿਸਮੈਨ ਹਰਜੀਤ ਸਿੰਘ ਢੱਡਾ ਦੇ 2 ਸ਼ੱਕੀ ਹਤਿਆਰੇ ਪੁਲਿਸ ਨੇ ਫੜੇ
ਟੌਰਾਂਟੋ (ਪੰਜਾਬੀ ਅਖ਼ਬਾਰ ਬਿਊਰੋ) 14 ਮਈ ਨੂੰ ਓਂਨਟਾਰੀਓ ਦੇ ਮਿਸੀਸਾਗਾ ਵਿੱਚ ਇੱਕ ਪੰਜਾਬੀ ਬਿਜਨਸਮੈਨ ਹਰਜੀਤ ਸਿੰਘ ਢੱਡਾ ਦੀ ਉਹਨਾਂ ਦੇ…
Read More » -
ਅਦਬਾਂ ਦੇ ਵਿਹੜੇ
ਡਾ: ਰਾਜਵੰਤ ਕੌਰ ਪੰਜਾਬੀ ਹੋਣਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ
ਪਟਿਆਲਾ (ਪੰਜਾਬੀ ਅਖ਼ਬਾਰ ਬਿਊਰੋ) ਵਾਈਸ ਚਾਂਸਲਰ ਡਾ: ਜਗਦੀਪ ਸਿੰਘ ਦੇ ਹੁਕਮਾਂ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਖੇ ਕਾਰਜਸ਼ੀਲ…
Read More » -
ਖੇਡਾਂ ਖੇਡਦਿਆਂ
8th ਅੰਤਰਰਾਸ਼ਟਰੀ ਫੀਲਡ ਹਾਕੀ ਟੂਰਨਾਮੈਂਟ 30,31 ਮਈ ਅਤੇ 1 ਜੂਨ 2025 ਨੂੰ
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਯੂਨਾਈਟਿਡ ਫੀਲਡ ਹਾਕੀ ਕਲੱਬ ਕੈਲਗਰੀ ਵੱਲੋਂ 8 ਵੇ ਅੰਤਰਰਾਸ਼ਟਰੀ ਫੀਲਡ ਹਾਕੀ ਟੂਰਨਾਮੈਂਟ ਜੋ ਕੇ 30,31 ਮਈ ਅਤੇ…
Read More » -
ਪੰਜਾਬ ਦੇ ਹੀਰਿਆਂ ਦੀ ਗੱਲ
ਭਾਰਤ ਨੇ ਪਾਕਿਸਤਾਨ ਨਾਲ ਹੋਈਆਂ ਸਾਰੀਆਂ ਜੰਗਾਂ ਸਿੱਖ ਜਰਨੈਲਾਂ ਦੀ ਕਮਾਂਡ ਹੇਠ ਜਿੱਤੀਆਂ
ਗੁਰਭੇਜ ਸਿੰਘ ਚੌਹਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖੰਡੇ ਦੀ ਧਾਰ ਚੋਂ ਜਨਮੀਂ ਸਿੱਖ ਕੌਮ ਦੁਨੀਆਂ ਦੀਆਂ ਬਹਾਦਰ…
Read More »