#latestupdate

  • ਪੰਜਾਬੀ ਅਖ਼ਬਾਰ ਅੰਕ 4 Sep 2026

    Calgary Issue Regina Issue

    Read More »
  • ਬੀਤੇ ਵੇਲ਼ਿਆਂ ਦੀ ਬਾਤ

     ਭੱਠੀ ਵਾਲੀਏ ਚੰਬੇ ਦੀ ਡਾਲੀਏ ……..

                       ਪੁਰਾਤਨ ਪੰਜਾਬ ਸਿਰਫ਼ ਇੱਕ ਭੂਗੋਲਿਕ ਧਰਤੀ ਦਾ ਨਾਮ ਨਹੀਂ ਸੀ; ਇਹ ਇੱਕ ਜਿਉਂਦੀ ਜਾਗਦੀ ਰੂਹ ਸੀ  ਮੋਹ, ਸਾਂਝ, ਸਾਦਗੀ,…

    Read More »
  • ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ

    ਵਿਸ਼ਵ ਨੂੰ ਵਾਤਾਵਰਨ ਦੀ ਸੰਭਾਲ ਤੇ ਕਿਤਾਬਾਂ ਨਾਲ ਜੁੜਨ ਦਾ ਹੋਕਾ ਦੇਵੇਗਾ ਅਰਮਾਨ ਸਿੰਘ

    ਸੋਮਾਲੀਆ (ਅਫ਼ਰੀਕਾ ਮਹਾਂਦੀਪ) ਤੋਂ 12 ਅਗਸਤ ਨੂੰ ਕੀਤੀ ਸ਼ੁਰੂਆਤ ਸੁਨਾਮ ਊਧਮ ਸਿੰਘ ਵਾਲਾ (ਰੁਪਿੰਦਰ ਸਿੰਘ ਸੱਗੂ): ਵਾਤਾਵਰਨ ਦੀ ਸੰਭਾਲ ਅਤੇ…

    Read More »
  • ਪੰਜਾਬੀ ਅਖ਼ਬਾਰ ਅੰਕ 21 Aug 2026

    Calgary Issue Regina Issue

    Read More »
  • ਖੇਡਾਂ ਖੇਡਦਿਆਂ

    ਕਬੱਡੀ ਦਾ ‘ ਬੁਰਜ-ਖ਼ਲੀਫ਼ਾ’-ਗੁਰਜੀਤ ਤੂਤ 

    ਕਬੱਡੀ ਦਾ ‘ ਬੁਰਜ-ਖ਼ਲੀਫ਼ਾ’-ਗੁਰਜੀਤ ਤੂਤ  ਇੰਦਰਜੀਤ ਸਿੰਘ ਕਠਾਰ  ਪੰਜਬ ਦੇ ਫ਼ਿਰੋਜ਼ਪੁਰ ਜਿਲ੍ਹੇ ਦੇ ਪਿੰਡ ਤੂਤ ਵਿੱਚ ਜਨਮ ਲੈ ਕੇ ਕਬੱਡੀ ਖੇਡ ਦਾ ‘ਬੁਰਜ਼–ਖਲੀਫਾ’ ਦਾ ਸਿਰਤਾਜ ਹੁਣ ਆਪਣੇ ਵਿੱਚ ਨਹੀਂ ਰਿਹਾ।ਮਾਂ ਖੇਡ ਕਬੱਡੀ ਦੇ ਪ੍ਰੇਮੀਆ ਦੀਆਂ ਅੱਖਾ ਨਮ ਕਰਵਾ ਉਹ ਸਰਵ ਉੱਚ ਰੇਡਰ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਣਗਿਣਤਖ਼ਿਤਾਬ ਆਪਣੇ ਸਿਰਨਾਮ ਕਰਕੇ ਦੁਨੀਆ ਨੂੰ ਆਪਣੀ ਹੋਦ ਦਾ ਲੋਹਾ ਮਨਵਾ ਕੇ ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਗਿਆ । ਜਦ–ਜਦ ਵੀਕਬੱਡੀ ਦਾ ਨਾਮ ਲਿਆ ਜਾਵੇਗਾ ਗੁਰਜੀਤ ਸਿੰਘ ਤੂਤ ਦਾ ਨਾਮ ਪਹਿਲੀਆਂ ਵਿੱਚ ਲਿਆ ਜਾਵੇਗਾ । ਸਵਾ ਛੇ ਫੁੱਟ ਦਾ ਨੌਜਵਾਨ ਜਦੋ ਜਿੱਤ ਕੇ, ਨੰਬਰ ਲੈ ਕੇ ਆਪਣੇ ਪਾਲੇ ਵੱਲ ਇਸ਼ਾਰਾ ਕਰਦਾ ਸੀ ਤਾਂ ਓਸਦੀ ਉਂਗਲ ਸਿੱਧੀ ਅੰਬਰਾਂ ਨੂੰ ਜਾ ਛੂਹਦੀਸੀ । ਕਈ–ਕਈ ਵਾਰ ਤਾਂ ਉਹ ਵਜਨੀ ਜਾਫੀਆ ਨੂੰ ਵਾਹਾਂ ਦੇ ਜ਼ੋਰ ਤੇ ਚੁੱਕ ਕੇ ਆਪਣੇ ਪਾਲੇ ਵਿੱਚ ਲੈ ਆਉਦਾ ਸੀ । ਦਰਸ਼ਕ ਵੀ ਜ਼ੋਰ ਤੇ ਜੋਸ਼ਦੇਖ ਕੇ ਹੈਰਾਨ ਰਹਿ ਜਾਂਦੇ ਸੀ ਤੇ ਪੂਰਾ ਸਟੇਡੀਅਮ ਗੁਰਜੀਤ ਤੂਤ ਦੇ ਨਾਮ ਨਾਲ ਗੂੰਜ ਉੱਠਦਾ ਸੀ। ਕਹਿਦੇ ਨੇ ਕੇ ਜਦੋ ਤੂਤ ਦੀ ਕਾਲੀ‘ਸਕਾਰਪੀਓ’ ਖੇਡ ਮੈਦਾਨ ਵਿੱਚ ਜਾ ਕੇ ਰੁੱਕਦੀ ਸੀ ਤਾਂ ਕਈ ਟੀਮਾ ਆਪਣਾ ਨਾਮ ਵਾਪਿਸ ਲੈ ਲੈਂਦੀਆ ਸਨ । ਤੂਤ ਨੇ ਆਪਣੇ ਜੋਸ਼ ਨਾਲਕਈਆ ਦੇ ਹੋਸ਼ ਉਡਾ ਰੱਖੇ ਸਨ । ਬੇਅੰਤ ਦੌਲਤ, ਸ਼ੌਹਰਤ, ਗੱਡੀਆ–ਕਾਰਾ, ਮੋਟਰਸਾਈਕਲ  ਆਦਿ ਦੇ ਨਾਲ ਸਨਮਾਨਿਤ ਨੌਜਵਾਨ ਖੇਡਾਰੀ, ਕਬੱਡੀ ਦਾ ਸਟਾਰ, ਚੋਟੀ ਦਾਰੇਡਰ, ਕਬੱਡੀ ਦਾ ਬੁਰਜ਼ ਖਲੀਫਾ ਕਦੋਂ ਢਹਿ ਢੇਰੀ ਹੋ ਕੇ ਮਿੱਟੀ ਵਿੱਚ ਰਲ਼ ਗਿਆ ਪਤਾ ਹੀ ਨੀ ਲੱਗਿਆ। ਸੋਸ਼ਲ ਸਾਈਟਾਂ ਤੇ ਮੀਡੀਆ ਤੇਵਾਇਰਲ ਹੋ ਰਹੀਆਂ ਤਸਵੀਰਾਂ, ਵੀਡੀਓ ਵਿੱਚ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਗੁਰਜੀਤ ਨੂੰ ਵੀ ਆਪਣੀ ਕੀਤੀ ਦਾ ਪੂਰਾ ਅਫਸੋਸ ਸੀ।ਪਰ ਅੰਤਿਮ ਸਮੇ ਓਸ ਕੋਲ ਸਿਵਾਏ ਪਛਤਾਵੇ ਦੇ ਕੁੱਝ ਵੀ ਨਹੀ ਸੀ । ਕਹਿਦੇ ਨੇ ਕ ਸਮਾਂ ਤੇ ਸਮਝ ਕਦੇ ਵੀ ਇੱਕੋ ਵਕਤ ਨਹੀਂ ਆਉਂਦੇ। ਜਦੋ ਸਮਾ ਆਉਂਦਾ ਉਦੋ ਸਮਝ ਨ੍ਹੀ ਆਉਂਦੀ ਤੇ ਜਦੋ ਸਮਝ ਆਉਦੀ ਹੈ ਓਦੋਸਮਾਂ ਹੱਥੋ ਰੇਤ ਬਣ ਕੇ ਨਿਕਲ ਚੁੱਕਿਆ ਹੁੰਦਾ ਹੈ । ਜਦੋ ਸਮੇ ਨੇ ਆਪਣੀ ਕਰਵਟ ਲਈ ਤੇ ਫਿਰ ਤੂਤਾਂ ਵਾਲੇ ਨੂੰ ਵੀ ਸਮਝ ਨਹੀਂ ਆਈ ਕੇ ਜੋ ਵੀਉਹ ਕਰ ਰਿਹਾ ਹੈ ਉਹ ਉਸਨੂੰ ਇੱਕ ਦਿਨ ਖ਼ਤਮ ਕਰ ਦੇਵੇਗਾ। ਫਿਰ ਵਕਤ ਦੀ ਚਾਲ ਨੇ ਉਸਨੂੰ ਐਸਾ ਨਸ਼ਿਆ ਦੇ ਮਾੜ੍ਹੇ ਜਾਲ ਵਿੱਚਫਸਾਇਆ ਕਿ ਅੱਜ ਉਸਦਾ ਖੇੜਾ ਸਦਾ ਲਈ ਅੱਖਾਂ ਬੰਦ ਕਰਕੇ ਛੁੱਟਿਆ । ਇਸ ਲਈ ਜੇਕਰ ਇਨਸਾਨ ਨੂੰ ਸਮਾ ਰਹਿਦੇ ਸਮਝ ਆ ਜਾਵੇ ਤਾਂਉਹ ਆਪਣੀ ਜ਼ਿੰਦਗੀ ਖਰਾਬ ਹੋਣ ਤੋਂ ਬਚਾਅ ਸਕਦਾ ਹੈ ।ਸਮੇ ਤੇ ਸਮਝ ਦਾ ਆਉਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਇਸਦਾ ਅੰਤ ਬਹੁਤਭਿਆਨਕ ਹੁੰਦਾ ਹੈ । ਕਈ ਵਾਰ ਰੱਬ ਕੁੱਝ ਇਨਸਾਨਾਂ ਨੂੰ ਲੋਕਾਂ ਦੇ ਲਈ ਇੱਕ ਉਦਾਹਰਣ ਬਣਾ ਕੇ ਨਵਾਂ ਸਬਕ ਸਿਖਾਉਣ ਲਈ ਭੇਜਦਾ ਹੈ । ਸ਼ਾਹਿਦ ਉਹਨਾਂ ਵਿੱਚੋਇੱਕ ਸੀ ਗੁਰਜੀਤ ਤੂਤ। ਉਹ ਆਪਣੀ ਮਿਹਨਤ ਨਾਲ ਆਪਣੇ ਉੱਦਮ ਨਾਲ ਕਬੱਡੀ ਜਗਤ ਦਾ ਸਿਰ ਕੱਢਵਾ ਸਿਤਾਰਾ ਬਣਿਆ ਤੇ ਆਪਣਾਲੋਹਾ ਪੂਰੀ ਦੁਨੀਆਂ ਵਿੱਚ ਮਨਵਾ ਲਿਆ ਸਿਫ਼ਰ ਤੌ ਸਿਖਰ ਤੇ ਪਹੁੰਚ ਗਿਆ ।ਪਰ ਫਿਰ ਮਾੜੀ ਸੰਗਤ ਵਿੱਚ ਪੈ ਕੇ ਆਪਣਾ ਆਪ ਗਵਾਲਿਆ ਤੇ ਨਸ਼ਿਆ ਦੀ ਦਲਦਲ ਉਸਨੂੰ ਮੁੜ ਵਾਪਿਸ ਸਿਖਰ ਤੌ ਸਿਫ਼ਰ ਤੇ ਖਿੱਚ ਲੈ ਆਈ। ਤੂਤ ਸਿਫ਼ਰ ਤੋ ਸਿਖਰ ਤੇ ਮੁੜ ਵਾਪਿਸ ਸਿਫ਼ਰ ਹੋਕੇ ਇੱਕ ਸਬਕ ਸਿੱਖਾ ਗਿਆ ਕਿ ਸਾਨੂੰ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਉਸਨੂੰ ਸਮਝਦਾਰੀ ਨਾਲ ਵਰਤ ਕੇ ਆਪਣੇ ਆਪ ਨੂੰ ਤੇਆਪਣੇ ਸਮੇ ਦੇ ਨਾਲ ਨਾਲ ਆਪਣਿਆ ਨੂੰ ਵੀ ਸੰਭਾਲਣਾ ਚਾਹੀਦਾ ਹੈ । ਅਸੀ ਮਿਹਨਤ ਕਰਕੇ ਜ਼ੀਰੋ ਤੋ ਹੀਰੋ ਬਣ ਸਕਦੇ ਹਾਂ ਤੇ ਜੇਕਰ ਅਸੀਉਸ ਕਮਾਈ ਦੌਲਤ ਸ਼ੋਹਰਤ ਨੂੰ ਨਾ ਸੰਬਲੀਏ ਤਾ ਸਾਨੂੰ ਹੀਰੋ ਤੋ ਜ਼ੀਰੋ ਹੋਣ ਵਿੱਚ ਵੀ ਵਕਤ ਨਹੀਂ ਲੱਗਦਾ । ਤੂਤ ਨੇ ਆਪਣੇ ਇੱਕ ਪੋਡਕਾਸਟ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਉਸਨੂੰ ਆਪਣੇ ਘਰ ਦੀ ਬੈਠਕ ਵਿੱਚ ਬੈਠੇ ਨੂੰ ਕੋਈ ਬੁਲਾਉਂਦਾ ਜਾਂ ਛੇੜਦਾਨਹੀਂ ਸੀ। ਕੋਈ ਵੀ ਜਿਆਦੇ ਪੁੱਛ ਗਿਛ ਨਹੀਂ ਸੀ ਕਰਦਾ । ਉਸਨੇ ਸ਼ਾਇਦ ਇਹ ਗਿਲਾ ਜਤਾਇਆ ਹੈ ਕਿ ਜੇਕਰ ਉਸ ਦੇ ਪਰਿਵਾਰ ਮੈਂਬਰ, ਦੋਸਤ–ਮਿੱਤਰ ਪੁੱਛ–ਗਿਛ ਕਰ ਲੈਂਦੇ ਤਾਂ ਸ਼ਾਇਦ ਉਹ ਇਸ ਜਾਲ ਵਿੱਚੋ ਬਾਹਰ ਨਿਕਲ ਸਕਦਾ ਸੀ । ਇਸ ਤੋ ਸਾਨੂੰ ਇਹ ਸਿੱਖਣਾ ਚਾਹੀਦਾ ਹੈਕਿ ਕਿਤੇ ਸਾਡੇ ਆਲੇ ਦੁਆਲੇ, ਸਾਡੇ ਆਸ–ਪਾਸ ਕੋਈ ਇਵੇ ਦਾ ਨੌਜਵਾਨ ਤੇ ਨਹੀਂ ਜੋ ਸਾਡੀ ਉਡੀਕ ਕਰ ਰਿਹਾ ਹੋਵੇ ਕਿ ਅਸੀਂ ਆਈਏ ਤੇਉਸਨੂੰ ਪੁੱਛੀਏ ਉਸਦੇ ਕਮਰੇ ਦਾ ਜਾ ਬੈਠਕ ਦਾ ਬਾਰ ਖੜਕਾ ਕੇ ਪੁੱਛੀਏ ਤੇ ਉਸਦੀ ਮਾੜੀ ਸੰਗਤ ਵਿੱਚੋ ਬਾਹਰ ਨਿਕਲਣ ਲਈ ਮਦਦ ਕਰੀਏ ।ਸਾਨੂ ਵੀ ਆਪਣੇ ਘਰ, ਘਰ ਦੇ ਨੇੜੇ ਖਾਸ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਆਪਣਾ ਅਪਣਾਇਆ ਤੋ ਹਮੇਸ਼ਾ ਲਾਈਏ ਨਾ ਵਿਛੜਜਾਏ । ਪੰਜਾਬ ਸਰਕਾਰ ਨੇ ਵੀ “ਯੁੱਧ ਨਸ਼ਿਆਂ ਵਿਰੁੱਧ” ਇੱਕ ਹੋਰ ਮੁਹਿਮ ਸ਼ੁਰੂ ਕੀਤੀ ਹੈ…

    Read More »
  • ਧਰਮ-ਕਰਮ ਦੀ ਗੱਲ

    ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ

    16 ਅਗਸਤ ਨੂੰ ਬਰਸੀ ਤੇ ਵਿਸ਼ੇਸ਼ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ । ਸੁਖਦੇਵ ਸਿੰਘ ਭੂਰਾ…

    Read More »
  • ਕਲਮੀ ਸੱਥ

    *ਹੁਣ ਉਹ ਗੱਲਾਂ ਕਿੱਥੇ*  ਦਾ ਲੋਕ ਅਰਪਣ 

    ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਗੁਰਬਾਜ਼ ਸਿੰਘ ਦੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ*  ਦਾ ਲੋਕ—ਅਰਪਣ  ਲਗਭਗ ਇਕ ਸਦੀ ਦੀ ਵਿਰਾਸਤ…

    Read More »
  • ਚੇਤਿਆਂ ਦੀ ਚੰਗੇਰ ਵਿੱਚੋਂ

    ਬਾਬੂ ਰਜਬ ਅਲੀ ਖਾਨ ਯਾਦਗਾਰੀ ਮੇਲਾ 12 ਅਗਸਤ ਨੂੰ ਸਾਹੋਕੇ ਵਿੱਚ

    ਮਹਾਂ ਕਵੀ ਬਾਬੂ ਰਜਬ ਅਲੀ ਖਾਨ ਯਾਦਗਾਰੀ ਮੇਲਾ 12 ਅਗਸਤ ਨੂੰ ਸਾਹੋਕੇ ਵਿੱਚਸਾਹੋਕੇ (ਪੰਜਾਬੀ ਅਖ਼ਬਾਰ ਬਿਊਰੋ) ਮੋਗਾ ਜਿਲ੍ਹੇ ਦੇ ਮਸ਼ਹੂਰ…

    Read More »
  • ਪੰਜਾਬੀ ਅਖ਼ਬਾਰ ਅੰਕ 7 Aug 2026

    Calgary Issue Regina Issue

    Read More »
  • ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ

    ਸ਼ਾਂਤੀ ਕਾਇਮ ਰਹੇ

    ਡਾ. ਪਰਵਿੰਦਰ ਨਾਗੀ ਦੁਨੀਆ ਭਰ ਦੇ ਦੇਸ਼ਾਂ ਵਿਚਕਾਰ ਸ਼ਾਂਤਮਈ ਸਹਿ-ਹੋਂਦ ਕਾਇਮ ਹੋਵੇ ਸ਼ਾਂਤਮਈ ਤਰੀਕਿਆਂ ਨਾਲ ਟੀਚਿਆਂ ਦੀ ਪ੍ਰਾਪਤੀ ਹੋਵੇ ਦੈਵੀ…

    Read More »
Back to top button
Translate »