ਹੁਣੇ ਹੁਣੇ ਆਈ ਖ਼ਬਰ
-
ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਗੁਰਚਰਨ ਸਿੰਘ ਗਿੱਲ ਮਨਸੂਰ ਨਹੀਂ ਰਹੇ
ਸਰੀ, 19 ਨਵੰਬਰ (ਹਰਦਮ ਮਾਨ)-ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਗੁਰਚਰਨ ਸਿੰਘ ਗਿੱਲ ਮਨਸੂਰ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ। ਉਹ 98 ਸਾਲ…
Read More » -
ਪੌਣੇ ਦੋ ਮਿਲੀਅਨ ਤੋਂ ਵੱਧ ਦੀ ਬਜਾਰੂ ਕੀਮਤ ਵਾਲੀ ਡਰੱਗ ਐਡਮਿੰਟਨ ਪੁਲਿਸ ਦੇ ਹੱਥ ਆਈ
ਐਡਮਿੰਟਨ (ਪੰਜਾਬੀ ਅਖ਼ਬਾਰ ਬਿਊਰੋ) ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ $1,8 ਮਿਲੀਅਨ ਦੀ ਲਗਭਗ ਬਜਾਰੂ ਕੀਮਤ ਵਾਲੀ 40.5…
Read More » -
ਕਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ਮਿਲਣਾ ਸੁਰੂ ਹੋਇਆ
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਬੀਤੇ ਸਤੰਬਰ ਮਹੀਨੇ ਭਾਰਤ ਨੇ ਕਨੇਡਾ ਨਾਲ ਸੁਰੂ ਹੋਏ ਇਲਜਾਮਾਂ ਦੇ ਵਿਵਾਦ ਦੌਰਾਨ ਕਨੇਡੀਅਨ ਨਾਗਰਿਕਾਂ ਲਈ ਭਾਰਤ…
Read More » -
24 ਘੰਟਿਆਂ ਦੇ ਆਪ੍ਰੇਸ਼ਨ ਦੌਰਾਨ ਐਡਮਿੰਟਨ ਪੁਲਿਸ ਨੇ 1,460 ਤੋਂ ਵੱਧ ਟ੍ਰੈਫਿਕ ਉਲੰਘਣਾ ਦੀਆਂ ਟਿਕਟਾਂ ਜਾਰੀ ਕੀਤੀਆਂ
ਐਡਮਿੰਟਨ (ਪੰਜਾਬੀ ਅਖ਼ਬਾਰ ਬਿਊਰੋ) ਐਡਮਿੰਟਨ ਪੁਲਿਸ ਸਰਵਿਸ ਦੇ ਅਫਸਰਾਂ ਅਤੇ ਸਿਟੀ ਆਫ ਐਡਮੰਟਨ ਆਟੋਮੇਟਿਡ ਇਨਫੋਰਸਮੈਂਟ ਨੇ 27 ਸਤੰਬਰ, 2023 ਨੂੰ…
Read More » -
ਕਨੇਡੀਅਨ ਹੁਣ ਭਾਰਤ ਨਹੀਂ ਜਾ ਸਕਣਗੇ, ਭਾਰਤ ਨੇ ਕਨੇਡਾ ਦੇ ਨਾਗਰਿਕਾਂ ਦਾ ਵੀਜ਼ਾ ਸਸਪੈਂਡ ਕਰ ਦਿੱਤਾ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਭਾਰਤ ਅਤੇ ਕਨੇਡਾ ਵਿਚਕਾਰ ਚੱਲ ਰਹੇ ਤਣਾਅ ਦੌਰਾਨ ਹੁਣ ਭਾਰਤ ਸਰਕਾਰ ਨੇ ਇੱਕ ਹੋਰ ਸਖ਼ਤ ਕਦਮ…
Read More » -
ਜਦੋਂ ਸੜਕ ਉੱਪਰ ਕਿਧਰੇ ਲਾਈਟਾਂ ਜਗ-ਮਗਾਊਂਦੀਆਂ ਹੋਣ ਤਾਂ —
ਜਦੋਂ ਸੜਕ ਉੱਪਰ ਕਿਧਰੇ ਲਾਈਟਾਂ ਜਗ-ਮਗਾਊਂਦੀਆਂ ਹੋਣ ਤਾਂ — ਤੁਹਾਡੀ ਅਣਗਹਿਲੀ ਕਾਰਣ ਤੁਹਾਨੂੰ ਕਿੰਨਾ ਜੁਰਮਾਨਾ ਹੋ ਸਕਦੈ ? https://www.alberta.ca/roadside-worker-safety?utm_source=punjabiakhbaarinc&utm_medium=display-cultural&utm_campaign=2023-roadside-worker-safety
Read More » -
ਜਸਟਿਨ ਟਰੂਡੋ ਨੇ ਭਾਰਤ ਸਰਕਾਰ ਉੱਪਰ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ
ਜੂਨ ਮਹੀਨੇ ਹਰਦੀਪ ਸਿੰਘ ਨਿੱਝਰ ਦਾ ਸਰੀ ਵਿੱਚ ਕਤਲ ਹੋਇਆ ਸੀਔਟਵਾ (ਪੰਜਾਬੀ ਅਖ਼ਬਾਰ ਬਿਊਰੋ) ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ…
Read More » -
ਝੂਟੇ ਮਾਟੇ ਕਰਦੇ ਕਰਦੇ 500 ਸੈਲਾਨੀ ਪਹਾੜੀ ਦੀ ਚੋਟੀ ਉੱਪਰ ਹੀ ਫਸੇ।
ਕੈਲਗਰੀ( ਪੰਜਾਬੀ ਅਖ਼ਬਾਰ ਬਿਊਰੋ) ਬੈਂਫ ਵਿਖੇ ਝੂਟੇ ਮਾਟੇ ਕਰਦੇ ਕਰਦੇ 500 ਦੇ ਕਰੀਬ ਸੈਲਾਨੀ ਪਹਾੜੀ ਦੀ ਚੋਟੀ ਉੱਪਰ ਹੀ ਫਸ…
Read More » -
ਕੈਨੇਡਾ ਦੇ ਸੁਪਰ ਵੀਜ਼ੇ ਤਹਿਤ ਆਏ ਮਾਪੇ ਹੁਣ ਲਗਾਤਾਰ 5 ਸਾਲ ਕਨੇਡਾ ਰਹਿ ਸਕਣਗੇ
ਕੈਨੇਡਾ ਦੇ ਸੁਪਰ ਵੀਜ਼ੇ ਤਹਿਤ ਆਏ ਮਾਪੇ ਹੁਣ ਲਗਾਤਾਰ 5 ਸਾਲ ਕਨੇਡਾ ਰਹਿ ਸਕਣਗੇ ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) 4 ਜੁਲਾਈ…
Read More » -
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉੱਪਰ ਹੋਇਆ ਹਮਲਾ ,ਮੌਕੇ ਉੱਪਰ ਹੀ ਹੋਈ ਮੌਤ
ਮਾਨਸਾ (ਪੰਜਾਬੀ ਅਖ਼ਬਾਰ ਬਿਊਰੋ) 29 ਮਈ 2022 ਦੀ ਸਾਮ ਮਾਨਸਾ ਦੇ ਨੇੜੇ ਪਿੰਡ ਜਵਾਹਰਕੇ ਕੋਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉੱਪਰ…
Read More »