ਹੁਣੇ ਹੁਣੇ ਆਈ ਖ਼ਬਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉੱਪਰ ਹੋਇਆ ਹਮਲਾ ,ਮੌਕੇ ਉੱਪਰ ਹੀ ਹੋਈ ਮੌਤ

ਮਾਨਸਾ (ਪੰਜਾਬੀ ਅਖ਼ਬਾਰ ਬਿਊਰੋ) 29 ਮਈ 2022 ਦੀ ਸਾਮ ਮਾਨਸਾ ਦੇ ਨੇੜੇ ਪਿੰਡ ਜਵਾਹਰਕੇ ਕੋਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉੱਪਰ ਅੰਨੇਵਾਹ ਗੋਲੀਆਂ ਨਾਲ ਹਮਲਾ ਹੋਣ ਦੀ ਖ਼ਬਰ ਹੈ।

ਜਵਾਹਰਕੇ ਪਿੰਡ ਵਿੱਚ ਖਾਰਾ ਬਰਨਾਲਾ ਪਿੰਡ ਨੂੰ ਜਾਣ ਵਾਲੀ ਸੜ੍ਹਕ ਦੇ ਮੋੜ ਉੱਪਰ ਮਾਤਾ ਰਾਣੀ ਦੇ ਮੰਦਿਰ ਕੋਲ ਇਹ ਘਟਨਾ ਵਾਪਰੀ ਹੈ। ਹਮਲਾ ਮੌਕੇ ਉਪਰੋਂ ਆ ਰਹੀਆਂ ਵੀਡੀE ਵਿੱਚੋਂ ਦਿਖਾਈ ਦਿੰਦਾ ਹੈ ਕਿ ਸਿੱਧੂ ਮੂਸੇ ਵਾਲਾ ਉੱਪਰ ਸੇਧਕੇ ਹਮਲਾ ਕੀਤਾ ਗਿਆ ਨਾਲ ਬੈਠਾ ਉਸਦਾ ਸਾਥੀ ਵੀ ਫੱਟੜ ਹੋਇਆ ਹੈ ਪਰ ਸਿੱਧੂ ਮੂਸੇਵਾਲਾ ਮੌਕੇ ਉੱਪਰ ਹੀ ਦਮ ਤੋੜ ਗਿਆ ਦਿਖਾਈ ਦਿੰਦਾ ਹੈ। ਬਾਕੀ ਖ਼ਬਰ ਦੀ ਉਡੀਕ ਹੈ —

Show More

Related Articles

Leave a Reply

Your email address will not be published. Required fields are marked *

Back to top button
Translate »