#Punjabi
-
ਕੈਲਗਰੀ ਖ਼ਬਰਸਾਰ
ਜਦੋਂ ਕੈਲਗਰੀ ਦੀ ਇੱਕ ਸੜ੍ਹਕ ਉੱਪਰ ਡਾਲਰਾਂ ਦਾ ਮੀਂਹ ਵਰ੍ਹਿਆ !
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਬਿਨਾਂ ਬੱਦਲਾਂ ਦੇ ਕਦੀ ਮੀਂਹ ਨਹੀਂ ਪੈਂਦਾ ਇਹ ਕਹਾਵਤ ਤਾਂ ਸੁਣਦੇ ਹੀ ਆਏ ਹਾਂ ਪਰ ਕੈਲਗਰੀ ਵਿੱਚ…
Read More » -
ਅਦਬਾਂ ਦੇ ਵਿਹੜੇ
ਹਰੇਕ ਨਜ਼ਰ ਅਸਲੀਲ ਨੀ ਹੁੰਦੀ–
ਸਾਇਦ **ਉਸ ਦਾ ਪਹਿਲਾ ਹੀ ਦਿਨ ਸੀ ਆਉਣਾ ਦਾ ਉਹਦੇ ਪੈਰਾਂ ਦਾ ਹੋਲੇ ਹੋਲੇ ਉੱਪਰ ਆਉਣਾ ਅਚਾਨਕ ਹੀ ਮੇਰੇ ਮਸਤੀ…
Read More » -
ਸਰਹੱਦਾਂ ਦੇ ਬੂਹੇ ਤੁਸੀਂ ਖੋਲ੍ਹੋ, ਸੋਚਾਂ ਦੇ ਬੂਹੇ ਅਸੀਂ ਖੋਲ੍ਹਾਂਗੇ।
ਟੋਬਾ ਟੇਕ ਸਿੰਘ ਦੀ ਜਾਈ ਧੀ ਡਾ: ਨਬੀਲਾ ਰਹਿਮਾਨ ਦਾ ਕੈਨੇਡਾ ਵਿਖੇ ਸਨਮਾਨ ਹੋਇਆ ਸਰਹੱਦਾਂ ਦੇ ਬੂਹੇ ਤੁਸੀਂ ਖੋਲ੍ਹੋ, ਸੋਚਾਂ…
Read More » -
ਨਸ਼ਾ,ਕਣਕ ਗਾਹਣ ਵਾਲੀਆਂ ਮਸ਼ੀਨਾਂ ਦੇ ਵਿੱਚ ਭਰਿਆ ਸੀ
ਨਸ਼ਾ ਤਸਕਰੀ: ਥਰੈਸ਼ਰ ਮਸ਼ੀਨਾ ਜਾਂ ਨਸ਼ਾ ਮਸ਼ੀਨਾਂਪਟਮੂਹੋਈ ਵਿਖੇ ਕਣਕ ਗਾਹਣ ਵਾਲੀਆਂ ਮਸ਼ੀਨਾਂ ਨੇ ਪਾਇਆ ਗਾਹ-ਐਂਗਲਾਂ ਵਿਚ ਭਰਿਆ ਸੀ ਨਸ਼ਾ-ਪੁਲਿਸ ਨੇ…
Read More » -
ਚਿੱਟਾ ਦੇ ਗਿਆ ਚਿੱਟੀਆਂ ਚੁੰਨੀਆਂ ਸਿਰ ਮੁਟਿਆਰਾਂ ਦੇ’
ਸਿਆਟਲ (ਪੰਜਾਬੀ ਅਖ਼ਬਾਰ ਬਿਊਰੋ) ਮਾਂ ਬੋਲੀ ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਆਪਣੀ ਪਿਰਤ ਨੂੰ ਕਾਇਮ ਰੱਖਦਿਆਂ ਪੰਜਾਬੀ ਲਿਖਾਰੀ ਸਭਾ ਸਿਆਟਲ…
Read More » -
ਦੇਸ ਕਨੇਡਾ ਮਾੜਾ ਨੀ , ਮਿਸ managment ਨੇ ਮਾਰਤੇ
ਕਨੇਡਾ ਦੇ ਦੁਖੜੇ ********************************** ਲੱਖ ਬੰਦਾ ਸੀ ਚਾਹੀਦਾ ਪਰ , ਦੋ ਲੱਖ ਯਾਰੋ ਸੱਦ ਲਿਆ Ship ਤਾਂ ਮਿੱਤਰੋ ਡੁੱਬਣਾ ਸੀ ਜਦ ਓਵਰਲੋਡ ਹੀ ਲੱਦ ਲਿਆ ਗੱਡਾ ਕਿੱਦਾਂ ਤੁਰਨਾ ਸੀ ਜਦ , ਵਾਧੂ ਬੰਦੇ ਚਾਹੜਤੇ ਦੇਸ ਕਨੇਡਾ ਮਾੜਾ ਨੀ , ਮਿਸ managment ਨੇ ਮਾਰਤੇ *************************************** ਪੈ ਗਿਆ ਦੱਬ ਮਰੀਜ਼ਾਂ ਦਾ ,ਕੋਈ ਡਾਕਟਰ ਲੱਭਦਾ ਨਹੀਂ ਓਵਰਲੋਡ ਕਲਾਸਾਂ ਨੇ ,ਕੋਈ ਮਾਸਟਰ ਲੱਭਦਾ ਨਹੀਂ ਕਿੱਦਾਂ ਪੜੂ ਸਟੂਡੈਂਟ ਜਿੱਥੇ , ਬੱਚੇ extra ਵਾੜਤੇ ਦੇਸ ਕਨੇਡਾ ਮਾੜਾ ਨੀ , ਮਿਸ ਮੈਨਜਮੈਂਟ ਨੇ ਮਾਰਤੇ ************************************ ਬੇਰੀ ਤੋੜਨ ਮਾਪੇ ਆ ਕੇ , Vistor ਵੀਜ਼ੇ ਤੇ ਦਿਨ ਵੇਲੇ ਧੀ ਪੜ੍ਹਦੀ , ਰਾਤੀਂ ਜਾਂਦੀ ਪੀਜੇ ਤੇ ਚੁਗਦੀ ਫਿਰਦੀ ਦੁਨੀਆ ਰੱਬ ਨੇ , ਜਿੱਥੇ ਚੋਗ ਖਿਲਾਰਤੇ ਯਾਰ ਟਰੂਡੋ ਲੋਕੀਂ ਤੇਰੀ , ਮਿਸ ਮੈਨਜਮੈਂਟ ਨੇ ਮਾਰਤੇ ********************************** ਲੈਂਡ ਵੇਚਤੀ ਬਾਪੂ ਨੇ , ਪੁੱਤ ਵਿਚ ਕਨੇਡਾ ਭੇਜਤਾ …
Read More » -
ਊਠ ਦਾ ਬੁਲ੍ਹ ਆਖ਼ਿਰ ਕਦੋਂ ਡਿਗੇਗਾ?
ਔਰਤਾਂ ਲਈ ਰਾਖਵਾਂਕਰਨ – ਊਠ ਦਾ ਬੁਲ੍ਹ ਆਖ਼ਿਰ ਕਦੋਂ ਡਿਗੇਗਾ? -ਗੁਰਮੀਤ ਸਿੰਘ ਪਲਾਹੀ ਔਰਤਾਂ ਲਈ ਦੇਸ਼ ਦੀ ਲੋਕ ਸਭਾ ਅਤੇ…
Read More » -
ਏਹਿ ਹਮਾਰਾ ਜੀਵਣਾ
ਆਮ ਲੋਕਾਂ ਦਾ ਨਾ ਮੋਦੀ ਸਕਾ ਹੈ , ਨਾ ਹੀ ਟਰੂਡੋ —
ਆਮ ਲੋਕਾਂ ਦਾ ਨਾ ਮੋਦੀ ਸਕਾ ਹੈ , ਨਾ ਹੀ ਟਰੂਡੋ — ਵਿਚਾਰ ਕੀ ਨੇ , ਵਿਚਾਰ ਕੀ ਹੋਣੇ ਚਾਹੀਦੇ…
Read More » -
ਕਬੱਡੀ ਖੇਡ ਜਗਤ ਦਾ ਲਿਖਾਰੀ ਜਗਦੇਵ ਬਰਾੜ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ
ਮੋਗਾ (ਪੰਜਾਬੀ ਅਖ਼ਬਾਰ ਬਿਊਰੋ) ਜਗਦੇਵ ਬਾਰੜ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ । ਲੰਮੀ ਬਿਮਾਰੀ ਨਾਲ ਜੂਝਦਿਆਂ 23 ਸਤੰਬਰ 2023…
Read More » -
ਹੁਣੇ ਹੁਣੇ ਆਈ ਖ਼ਬਰ
ਕਨੇਡੀਅਨ ਹੁਣ ਭਾਰਤ ਨਹੀਂ ਜਾ ਸਕਣਗੇ, ਭਾਰਤ ਨੇ ਕਨੇਡਾ ਦੇ ਨਾਗਰਿਕਾਂ ਦਾ ਵੀਜ਼ਾ ਸਸਪੈਂਡ ਕਰ ਦਿੱਤਾ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਭਾਰਤ ਅਤੇ ਕਨੇਡਾ ਵਿਚਕਾਰ ਚੱਲ ਰਹੇ ਤਣਾਅ ਦੌਰਾਨ ਹੁਣ ਭਾਰਤ ਸਰਕਾਰ ਨੇ ਇੱਕ ਹੋਰ ਸਖ਼ਤ ਕਦਮ…
Read More »

