#calgarynews
-
ਚੇਤਿਆਂ ਦੀ ਚੰਗੇਰ ਵਿੱਚੋਂ
ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ
ਡਾ. ਮਨਜੀਤ ਸਿੰਘ ਬੱਲ 9872843491 ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ‘ਪੀੜਾਂ ਦਾ ਪਰਾਗਾ’ (1960) ਭੁੰਨ ਦੇ ਭੱਠੀ ਵਾਲੀਏ, ‘ਲਾਜਵੰਤੀ’ (1961) ਜਿਸ ਵਿਚ ਸ਼ੀਸ਼ੋ ਨਾਂ ਦੀ ਇੱਕ ਗਰੀਬ ਕੁੜੀ ਦੇ ਹਾਲਾਤ, ਮਜਬੂਰੀ ਅਤੇ ਸ਼ੋਸ਼ਣ ਬਾਰੇ ਲੰਮੀ ਕਵਿਤਾ ਹੈ – ਏਕਮ ਦਾ ਚੰਨ ਵੇਖ ਰਿਹਾ ਸੀ ਬਹਿ ਜੰਗੀਆਂ ਦੇ ਓਹਲੇ, ਸ਼ੀਸ਼ੋ ਤੁਰੀ ਜਾਏ ਸੰਗ ਸਖੀਆਂ ਪੈਰ ਧਰੇਂਦੀ ਪੋਲੇ, ‘ਆਟੇ ਦੀਆਂ ਚਿੜੀਆਂ’ (1962) ਜਿਸ ਵਾਸਤੇ ਸ਼ਿਵ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਇਨਾਮ ਦਿੱਤਾ ਗਿਆ, ਇਸ ਵਿਚ ਸ਼ਿਕਰਾ, ਹਿਜ਼ਰ ਅਤੇ ਜ਼ਖ਼ਮ ਵਰਗੀਆਂ ਰਚਨਾਵਾਂ ਹਨ, ‘ਮੈਨੂੰ ਵਿਦਾ ਕਰੋ’ (1963) ਵਿਚ ਵਿਛੋੜਾ, ਸੋਗ ਅਤੇ ਮੌਤ ਪ੍ਰਤੀਬਿੰਬਤ ਕੀਤੇ ਗਏ ਹਨ, ‘ਧਰਮੀ ਬਾਬਲਾ’ ਜਿਸ ਦੀ ਮਸ਼ਹੂਰ ਕਵਿਤਾ ਹੈ: ਜਦ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲਾ, ਸਾਨੂੰ ਉਹ ਰੁੱਤ ਲੈ ਦੇਈਂ ਮੁੱਲ ਵੇ ਧਰਮੀ ਬਾਬਲਾ, ‘ਦਰਦ ਮੰਦਾਂ ਦੀਆਂ ਆਹੀਂ’ (1964) ਆਦਿ ਰਚਨਾਵਾਂ ਲਿਖਣ ਵਾਲਾ ਸ਼ਿਵ ਕੁਮਾਰ, ਕੀ ਸਰਬੰਸ ਦਾਨੀ, ਸੂਰਬੀਰ ਯੋਧੇ, ਸੰਤ ਸਿਪਾਹੀ ਅਤੇ ਮਹਾਨ ਕਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਬਾਰੇ ਵੀ ਕੁਝ ਲਿਖ ਸਕਦਾ ਹੈ ? ਜੀ ਹਾਂ ਆਪਣੀ ਰਚਨਾ ‘ਆਰਤੀ’ ਵਿਚ ਬਟਾਲਵੀ ਨੇ ਆਪਣੇ ਹੀ ਢੰਗ ਨਾਲ, ਉਸੇ ਨਿਰਾਸ਼ਾ ਵਾਲੇ ਲਹਿਜ਼ੇ ਵਿਚ, ਦਸਮ ਪਿਤਾ ਨੂੰ ਸੰਬੋਧਨ ਕਰਕੇ ਲਿਖਿਆ ਹੈ ਕਿ ਮੈਂ ਕਿਹੜੇ ਅੱਥਰੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਕਰਾਂ, ਮੇਰਾ ਕੋਈ ਵੀ ਗੀਤ ਤੇਰੇ ਮੇਚ ਦਾ ਨਹੀਂ ਹੋ ਸਕਦਾ:…
Read More » -
ਕੈਨੇਡਾ ” ਟੋਬਾ ਗੋਲਡ ਕੱਪ 2026’’ ਫ਼ੀਲਡ ਹਾਕੀ ਟੂਰਨਾਮੈਂਟ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਨੇ ਜਿੱਤਿਆ
ਕੈਨੇਡਾ ” ਟੋਬਾ ਗੋਲਡ ਕੱਪ 2026’’ ਫ਼ੀਲਡ ਹਾਕੀ ਟੂਰਨਾਮੈਂਟ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਨੇ ਜਿੱਤਿਆ ਸੁਰਿੰਦਰ ਮਾਵੀ, ਵਿਨੀਪੈਗ, ਅਪ੍ਰੈਲ…
Read More » -
Strengthening Alberta’s teacher workforce
Edmonton(PAB) April 24, 2026 Alberta’s government is introducing four new expedited teaching certificates to help qualified individuals enter classrooms sooner.…
Read More » -
ਨਿਊਜ਼ੀਲੈਂਡ ਦੀ ਸਿਆਸਤ ਸ਼ਰਮਸਾਰ
ਸਾਂਸਦਾਂ ਵੱਲੋਂ ਨਿੱਜੀ ਹਮਲਿਆਂ ਅਤੇ ਨਸਲੀ ਟਿੱਪਣੀਆਂ ਦਾ ਦੌਰ, ਹਰ ਪਾਸੇ ਹੋ ਰਹੀ ਸਖ਼ਤ ਨਿਖੇਧੀੇ-ਮਹਿਲਾ ਵਿੱਤ ਮੰਤਰੀ ਉਤੇ ਵੀ ਟਿਪਣੀ….ਫਿਰ…
Read More » -
Science & Tech
ਚੰਦ ਦੇ ਦੁਆਲੇ ਚਾਰੇ ਕੱਢ ਆਏ ਗੇੜੀਆਂ
ਇਤਿਹਾਸ ਸਿਰਜਦੇ ਲੋਕਫਲਾਈਮੂਨ ਦੇ ਚਾਰੇ ਜਾਂਬਾਜ਼ ਪੁਲਾੜ ਯਾਤਰੀ ਵਾਪਿਸ ਪਰਤੇ – ਚੰਦਰਮਾ ਦੁਆਲੇ ਲਾਇਆ ਚੱਕਰ-ਹਰਜਿੰਦਰ ਸਿੰਘ ਬਸਿਆਲਾ-ਔਕਲੈਂਡ, 11 ਅਪ੍ਰੈਲ, 2026: ਅੱਜ…
Read More » -
ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ
ਵੈਨਕੂਵਰ, 1 ਅਪ੍ਰੈਲ (ਮਲਕੀਤ ਸਿੰਘ) – ਕੈਨੇਡਾ ਦੇ ਪੁਲਾੜ ਯਾਤਰੀ ਜੇਰਮੀ ਹੈਨਸਨ ਨੂੰ ਚੰਦਰਮਾ ਦੇ ਆਲੇ-ਦੁਆਲੇ ਯਾਤਰਾ ਕਰਨ ਵਾਲੇ ਅਭਿਆਨ…
Read More »
